Punjabi Jokes in Punjabi


List of Punjabi Jokes:


ਮੁੰਡਾ : ਡੈਡੀ ਉਹ ਸਾਹਮਣੇ ਘਰ ਵਿਚ ਜਿਹੜੀ ਕੁੜੀ 

ਆ ਉਹ ਆਮ ਆਦਮੀ ਪਾਰਟੀ ਦੀ ਆ !

ਡੈਡੀ : ਤੈਨੂੰ ਕਿਵੇਂ ਪਤਾ ?

ਮੁੰਡਾ : ਮੈਂ ਉਹਨੂੰ ਹੱਥ ਖੜਾ ਕਰ ਕੇ ਸਮਾਇਲ 

ਦਿੱਤੀ ਤਾਂ ਓਹਨੇ ਅਗਿਓ ਝਾੜੂ ਚੁੱਕ ਲਿਆ !!😜😆😂😁

ਪਤੀ : ਰਾਜਾ ਦਸ਼ਰਤ ਦਾ ਨਾਮ ਸੁਣਿਆ ਹੈ ?

ਪਤਨੀ : ਹਾਂ ਸੁਣਿਆ ਹੈ। 

ਪਤੀ : ਉਸ ਦੀਆ ਤਿੰਨ ਪਤਨੀਆਂ ਸਨ। 

ਪਤਨੀ : ਹਾਂ ਪਤਾ !

ਪਤੀ : ਤਾਂ ਫਿਰ ਮੈਂ ਦੋ ਸ਼ਾਦੀਆਂ ਹੋਰ ਕਰਵਾ 

ਸਕਦਾ ਹਾਂ। 

ਪਤਨੀ : ਦਰੋਪਤੀ ਦਾ ਨਾਮ ਸੁਣਿਆ ?

ਪਤੀ : ਰਹਿਣ ਦੇ ਕਮਲੀ ਤੂੰ ਤਾਂ ਦਿਲ ਤੇ 

ਲੈ ਲੈਂਦੀ ਏ !😜😆😂😁

ਚੂਹਾ ਹਾਥੀ ਨੂੰ : ਤੇਰੀ ਉਮਰ ਕਿੰਨੀ ਆ ?

ਹਾਥੀ : 1 ਸਾਲ ਤੇ ਤੇਰੀ ?

ਚੂਹਾ : ਉਮਰ ਤਾ ਮੇਰੀ ਵੀ 1 ਸਾਲ ਹੀ ਹੈ , ਪਰ ??

:
:
:
:
:
:
:
ਸਾਲੇ ਨਸ਼ੇ-ਪੱਤੇ ਨੇ ਮਿੱਤਰਾਂ ਦੀ 

ਸਿਹਤ Down ਜਿਹੀ ਕਰਤੀ !!😜😆😂😁

ਇਕ ਕੁੜੀ ਦੇ ਉਪਰ ਇੰਗਲਿਸ਼ ਸਿੱਖਣ 

ਦਾ ਜਨੂੰਨ ਸੀ ਇਕ ਦਿਨ ਆਟੋ 'ਚ 

ਜਾ ਰਹੀ ਸੀ। ....

ਅਚਾਨਕ ਆਟੋ ਅੰਦਰ ਧੂੜ ਆ ਗਈ। ..

ਤੇ ਕਹਿੰਦੀ :

Oh My God ਰੇਤਾ........ 😜😆😂😁

ਕੱਲ ਗ਼ਲਤੀ ਨਾਲ ਸਾਡੀ ਮੱਝ 

Jio Sim ਖਾ ਗਈ 

ਹੁਣ Unlimited ਦੁੱਧ ਦੇ ਰਹੀ ਹੈ ,

Unlimited ਗੋਹਾ ਕਰ ਰਹੀ ਏ। 😜😆😂😁

ਹਮੇਸ਼ਾ ਯਾਦ ਰੱਖੋ :

ਨਾਮ ਵਿਚ ਕੁਜ ਨਹੀਂ ਰੱਖਿਆ !

ਕਿਉਂਕਿ 

:
:
:
:

ਜਿਸਦਾ ਨਾਮ ਖੁਸ਼ਬੂ ਹੈ 

ਪੱਦ ਤਾਂ ਉਹ ਵੀ ਮਾਰਦੀ ਏ !!😜😆😂😁

ਸੇਠ ਨੂੰ ਘੁੰਮਣ ਦਾ ਬੜਾ ਸ਼ੌਂਕ ਸੀ , ਇਕ ਵਾਰ ਲਾਲ ਕਿਲਾ 

ਦੇਖ ਕੇ ਆਏ ਅਤੇ ਆਉਂਦਿਆਂ ਹੀ ਆਪਣੇ ਗੁਆਂਢੀ ਜੱਟ 

ਨੂੰ ਕਹਿੰਦਾ : ਤੈਨੂੰ ਪਤਾ ਲਾਲ ਕਿਲਾ ਕਿਥੇ ਆ ?

ਜੱਟ : ਨਹੀਂ। ..... 

ਸੇਠ : ਜੇ ਕਦੇ ਘਰੋਂ ਬਾਹਰ ਨਿਕਲਿਆ ਹੋਵੇ ਤਾਂ ਪਤਾ ਹੋਵੇ !!

ਕੁਤਬਮਿਨਾਰ ਪਤਾ ਕਿਥੇ ਆ ?

ਜੱਟ : ਨਹੀਂ। ....

ਸੇਠ :  ਜੇ ਕਦੇ ਘਰੋਂ ਬਾਹਰ ਨਿਕਲਿਆ ਹੋਵੇ ਤਾਂ ਪਤਾ ਹੋਵੇ!

ਤਾਜ ਮਹਿਲ ਪਤਾ ਕਿਥੇ ਆ ?

ਜੱਟ : ਨਹੀਂ !

ਸੇਠ :  ਜੇ ਕਦੇ ਘਰੋਂ ਬਾਹਰ ਨਿਕਲਿਆ ਹੋਵੇ ਤਾਂ ਪਤਾ ਹੋਵੇ!

ਜੱਟ ( ਅੱਕ ਕੇ ) : ਇਕ ਮਿੰਟ ਓਏ , ਤੈਨੂੰ ਪਤਾ ਤੇਰੀ ਘਰਵਾਲੀ 

ਦਾ ਆਸ਼ਿਕ ਕੌਣ ਆ ?

ਸੇਠ : ਨਹੀਂ !

ਜੱਟ : ਸਾਲਿਆਂ, ਜੇ ਕੀਤੇ ਘਰੇ ਰਿਹਾ ਹੋਵੇ ਤਾਂ ਪਤਾ ਹੋਵੇ !!😜😆😂😁

ਪੱਪੂ ਆਪਣੀ ਖ਼ੂਬਸੂਰਤ ਘਰਵਾਲੀ ਨਾਲ ਕਾਰ 

ਵਿਚ ਬੈਠਾ ਸੀ ,

ਡਰਾਈਵਰ ਨੇ ਸ਼ੀਸ਼ਾ ਸੈੱਟ ਕੀਤਾ ਤੇ ਓਹਦੇ ਵਿਚ 

ਓਹਨੂੰ ਪੱਪੂ ਦੀ ਘਰਵਾਲੀ ਨਜ਼ਰ ਆਉਣ ਲੱਗੀ ,

ਪੱਪੂ ਇਹ ਦੇਖ ਕੇ ਗੁੱਸੇ ਵਿਚ ਆ ਕੇ ਬੋਲਿਆ , 

ਬਸਮਾਸ਼ ਮੇਰੀ ਘਰਵਾਲੀ ਨੂੰ ਦੇਖਦਾ ਹੈ ,

ਪਿੱਛੇ ਬਹਿ ਕਾਰ ਮੈਂ ਚਲਾਵਾਂਗਾ !😜😆😂😁 

ਪੱਪੂ : ਰੋਜ ਸਵੇਰੇ 50 ਕੁੜੀਆਂ ਮੇਰੀ wait ਕਰਦੀਆਂ ਨੇ !!

ਦੋਸਤ : ਓ ਕਿਦਾ ??

ਪੱਪੂ : ਮੈਂ ਕੁੜੀਆਂ ਦੇ ਕਾਲਜ ਦਾ ਡਰਾਈਵਰ ਹਾਂ !!!😜😆😂😁

ਠੇਕੇ ਸ਼ਰਾਬ ਦੇਸੀ ਦੇ ਆਹਤੇ ਉਤੇ 2 ਬੰਦੇ ਦਾਰੂ 

ਪੀ ਰਹੇ ਸੀ :

ਓਹਨਾ ਵਿੱਚੋ ਇਕ ਪੂਰਾ ਟੱਲੀ ਹੋ ਗਿਆ ਤੇ ਦੂਜੇ 

ਨੂੰ ਕਹਿੰਦਾ : 

ਓਏ ਕੰਜਰਾ ਤੇਰੀ ਮਾਂ ਬਹੁਤ ਸੋਹਣੀ ਆ ਓਏ ਮੈਨੂੰ 

ਬਹੁਤ ਪਟਾਕਾ ਲੱਗਦੀ ਏ ,

ਮੈਂ ਮਰਦਾ ਆ ਓਹਦੇ ਤੇ ਇਕ ਦਮ ਹੇਮਾ ਮਾਲਿਨੀ 

ਵਰਗੀ ਲੱਗਦੀ ਏ ਮੈਨੂੰ। 

ਠੇਕੇ ਦੇ ਅਹਾਤੇ 'ਚ ਸੰਨਾਟਾ ਜਿਹਾ ਛਾ ਗਿਆ :

ਲੋਗ ਸੋਚ ਰਹੇ ਸੀ ਕਿ ਹੁਣ ਦੂਜਾ ਬੰਦਾ ਕਿ ਜਵਾਬ 

ਦੇਊਂਗਾ :

ਪਹਿਲਾ ਬੰਦਾ ਉਠਿਆ ਤੇ ਕਹਿੰਦਾ : 

ਉਹ ਚੱਲ ਬਾਪੂ ਘਰ ਚੱਲੀਏ ਆਪਾਂ ਹੁਣ ਤੈਨੂੰ ਦਾਰੂ 

ਜਿਆਦਾ ਚੜਗੀ ਆ। ......😜😆😂😁